Sunday, January 21, 2018
SSI Canada is a tax exempt.
Canadaian registered charity.

Poetry / Story

ਧਾਗੇ ਨਾਲ ਬੰਨਿਆ ਹਾਥੀ !

ਧਾਗੇ ਨਾਲ ਬੰਨਿਆ ਹਾਥੀ ! (ਨਿੱਕੀ ਕਹਾਣੀ) ---------------------------------------- ਮੈਂ ਇਸਨੂੰ ਮਾਰ ਦਿਆਂਗਾ, ਇਸਨੇ ਮੇਰੇ ਮਾਲਕ ਨੂੰ ਮਾੜਾ ਆਖਿਆ ਹੈ ! (ਰਣਧੀਰ ਸਿੰਘ ਗੁੱਸੇ ਵਿੱਚ ਲਾਲ-ਪੀਲਾ ਹੋਇਆ...

ਚਾਣਕ੍ਯ ਅਤੇ ਸਿੱਖ !

ਚਾਣਕ੍ਯ ਇੱਕ ਬਹੁਤ ਹੀ ਵੱਡਾ ਕੂਟਨੀਤੀ ਦਾ ਮਾਲਕ ਸੀ ! (ਨਿਰਮਲ ਸਿੰਘ ਨੀਤੀਆਂ ਬਾਰੇ ਸਮਝਾਂਦੇ ਹੋਏ ਕਾਲੇਜ ਵਿੱਚ ਲੇਕਚਰ ਦੇ ਰਿਹਾ ਸੀ) ਕੁਲਜੀਤ ਸਿੰਘ :...

ਮਾਏਂ ਮੇਰਾ ਚਿੱਤ ਕਰਦਾ

ਮਾਏਂ ਮੇਰਾ ਚਿੱਤ ਕਰਦਾ ਮੈਂ ਸਾਧ ਬਣ ਜਾਵਾਂ ਸਾਂਭਾਂ ਕੋਈ ਸ਼ਾਮਲਾਟ ਫਿਰ ਡੇਰਾ ਮੈਂ ਬਣਾਵਾਂ ਕੀਤੀ ਜੋ ਪੜ੍ਹਾਈ ਮੇਰੇ ਕੰਮ ਨਾਹੀਂ ਆਈ ਜੀ ਮੰਗੀ ਨੌਕਰੀ, ਲਾਠੀ ਸਰਕਾਰ...

ਭਗਤ ਰਵਿਦਾਸ ਜੀ ਦੇ ਜਨਮ ਦਿਨ ਤੇ – ਕਵਿਤਾ

ਭਗਤ ਰਵਿਦਾਸ ਜੀ ਦੇ ਜਨਮ ਦਿਨ ਤੇ…} ਪ੍ਰੀਤ ਲਾਈ ਤੂੰ ਇੱਕ ਪ੍ਰਮਾਤਮਾ ਨਾਲ, ਝੂਠੀ ਜੱਗ ਦੀ ਪ੍ਰੀਤ ਸੀ ਤੋੜ ਦਿੱਤੀ । ਉਸ ਅਨਾਮੀ ਦੇ ਨਾਮ ਨੂੰ...

-=-(ਜੰਗ ਲੜਾਈ) -=-

-=-(ਜੰਗ ਲੜਾਈ) -=- ਜੰਗ ਦੇ ਵਿੱਚ ਤਲਵਾਰਾਂ ਖੜਕਣ, ਬੁਜ਼ਦਿਲਾਂ ਦੇ ਦਿੱਲ ਪਏ ਧੜਕਣ । ਸੂਰਮੇਂ ਅੱਗੇ ਹੋ (ਹੋ) ਕੇ ਲੜਦੇ, ਡਰਪੋਕ ਦਿੱਲ ਭੱਜ ਗਏ...

ਇਉਂ ਬਣਾਉਦੇਂ ਮੈਰਿਟਾਂ ਬਣਾਉਣ ਵਾਲੇ

ਤੋਤਾ ਰੱਟ ਸਕੂਲਾਂ ‘ਚ’ ਪੜਾਉਣ ਵਿਦਿਆ, ਆਂਕੜਿਆਂ ਨਾਲ ਪ੍ਰਸੈੰਟਜ਼ ਦਰਸਾਉਣ ਵਾਲੇ। ਆਊ ਰਿਜਲਟ ਸਕੁਲ ਦਾ ਬਹੁਤ ਵਧੀਆ, ਪ੍ਰਬੰਧਕ ਚਾਹੀਦੇ ਵਿਉਂਤ’ ਬਣਾਉਣ ਵਾਲੇ। ਚੋਰ ਮੋਰੀਆਂ ਇਮਤਿਹਾਨਾਂ ਵਿੱਚ...

ਬਰਖ਼ੁਰਦਾਰ ਪੁੱਤਰ

ਪੁੱਤਰ ਮੇਰਾ ਬੜਾ ਹੀ ਬਰਖ਼ੁਰਦਾਰ ਹੈ ਜੀ, ਨਵੀਆਂ ਨੱਢੀਆਂ ਦੇ ਦਰਸ਼ਨ ਕਰਵਾ ਦਿੰਦੈ। ਕੈਟਰੀਨਾ ਕਦੇ ਤੇ ਕਦੇ ਪ੍ਰਿਅੰਕਾ ਕਰੇ ਹਾਜ਼ਰ, ਬੁੱਢੀਆਂ ਅੱਖਾਂ ਨੂੰ ਖ਼ੂਬ ਗਰਮਾਅ ਦਿੰਦੈ। ਛੇ ਕਰੋੜ...

ਸ੍ਰੀ ਚੰਦ ਦੀ ਸਿੱਖਿਆ

ਸ੍ਰੀ ਚੰਦ ਦੀ ਸਿੱਖਿਆ ਸ੍ਰੀ ਚੰਦ ਦੀ ਸਿੱਖਿਆ 'ਤੇ ਚੱਲੋ, ਨਵਾਂ ਕੀਤਾ ਫੁਰਮਾਨ ਪੁਜਾਰੀ ਨੇ। ਅਕਲ ਆਪਣੀ ਨੂੰ ਲਾ ਕੇ ਤਾਲ਼ਾ, ਕੀਤਾ ਐਸਾ ਐਲਾਨ ਪੁਜਾਰੀ ਨੇ। ਪਿਉ ਆਪਣੇ ਤੋਂ...

Latest article

ਸਿੱਖੋ! ਦੋਗ਼ਲੇ ਨਾ ਬਣੋ

ਸਮਝਦਾਰ ਲਈ ਕੇਵਲ ਇਸ਼ਾਰਾ ਹੀ ਕਾਫ਼ੀ ਹੈ| ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼ ਦੇ ਪੰਨਾ-683 ਤੇ ਦੋਗ਼ਲਾ ਦੇ ਅਰਥ ਇਸ ਪ੍ਰਕਾਰ ਕੀਤੇ ਹਨ:...

ਬਚਿੱਤਰ ਨਾਟਕ ਦੀਅਾਂ ਬਚਿੱਤਰ ਬਾਤਾਂ

ਜਾਪੁ॥ ਬ੍ਰਾਹਮਣ 240 ਸਾਲਾਂ ਤੋਂ ਅਤੇ ਅੰਗਰੇਜ਼ 100 ਸਾਲ ਤੋਂ ਇਹ ਸੋਚ ਰਹੇ ਸਨ ਕਿ ਸਿੱਖਾਂ ਦੀ ਢੂਈ ਕਿਵੇਂ ਕੁੱਟੀ ਜਾਵੇ? ਨਾ ਸੂਤ ਆਉਣ ਵਾਲੀ...

ਮਾਵਾਂ ਭੈਣਾਂ ਧੀਆਂ ਦੀ ਬੇਇਜ਼ਤੀ ਵਾਲਾ ਗ੍ਰੰਥ

ਹੁਣ ਤੱਕ ਜਿਤਨੇ ਵੀ ਮਨੁੱਖ ਜਾਤੀ ਨਾਲ ਸੰਬੰਧਿਤ ਜੀਵ ਪੈਦਾ ਹੋਏ ਹਨ ਉਹ ਸਿਰਫ ਇਸਤ੍ਰੀਆਂ ਰਾਹੀਂ ਹੀ ਪੈਦਾ ਹੋਏ ਹਨ। ਤੁਸੀਂ ਸਾਰੇ ਜਿਹੜੇ ਵੀ...