Thursday, January 18, 2018
SSI Canada is a tax exempt.
Canadaian registered charity.

Poetry / Story

ਕੁਰਬਾਨੀ ਦਾ ਰਿਣ !!

  ਧਰਮ-ਮਜ਼ਹਬ ਦੀ ਚੋਣ ਬੰਦੇ ਦੇ ਆਪਣੇ ਮਨ ਦਾ ਖਿਆਲ।। ਪਰ ਇਸ ਹੱਕ ਨੂੰ ਜਬਰ ਤੇ ਨੀਤੀ ਅਕਸਰ ਕਰਨ ਹਲਾਲ।। ਬੰਦੇ ਦੇ ਅਧਿਕਾਰਾਂ ਵਾਲਾ ਉੱਠਿਆ ਜਦੋਂ ਸਵਾਲ।। ਨੌਵੇਂ...

ਵੰਗਾਰ ਬਣਜੋ – ਕਵਿਤਾ

  **  ਵੰਗਾਰ ਬਣਜੋ - ਕਵਿਤਾ  ** --  ਗੁਰਮੀਤ ਸਿੰਘ ਬਰਸਾਲ  -- ਬਾਗੀਓ ਵੇ ਬਾਗੀਆਂ ਦੇ ਯਾਰ ਬਣਜੋ, ਇੱਕੋ ਰਾਹੇ ਜਾਂਦੇ ਦਿਲਦਾਰ ਬਣਜੋ।।  ਹਉਮੇ ਅਤੇ ਨਫਰਤਾਂ ਦੇ ਨਾਲ...

“ਵੇ ਅਕਾਲ ਤਖਤ ਦੇ ਜਥੇਦਾਰਾ”

Normal 0 false false false EN-CA X-NONE PA MicrosoftInternetExplorer4 /* Style Definitions */ table.MsoNormalTable {mso-style-name:"Table Normal"; mso-tstyle-rowband-size:0; mso-tstyle-colband-size:0; mso-style-noshow:yes; mso-style-priority:99; mso-style-qformat:yes; mso-style-parent:""; mso-padding-alt:0cm 5.4pt 0cm 5.4pt; mso-para-margin-top:0cm; mso-para-margin-right:0cm; mso-para-margin-bottom:8.0pt; mso-para-margin-left:0cm; line-height:107%; mso-pagination:widow-orphan; font-size:11.0pt; font-family:"Calibri","sans-serif"; mso-ascii-font-family:Calibri; mso-ascii-theme-font:minor-latin; mso-fareast-font-family:"Times New Roman"; mso-fareast-theme-font:minor-fareast; mso-hansi-font-family:Calibri; mso-hansi-theme-font:minor-latin;} 1.   ਵੇ ਅਕਾਲ ਤਖਤ ਦੇ ਜਥੇਦਾਰਾ ਕੁਝ ਤਾਂ ਤੂੰ ਸ਼ਰਮ ਕਰ ਲੈ, ਮੇਰੀ ਇਹੀ...

ਦੀਵਾਲੀ ਮਨਾਉਂਦੇ ਲੋਕੋ ਕਿਤੇ ਓਹਨਾ ਲਈ ਵੀ ਸੋਚੋ ਮੈਂ ਅਰਜ ਗੁਜਾਰਾਂ….

ਦੀਵਾਲੀ ਸਾਡੇ ਘਰ ਤਾਂ ਹੋ ਸਕਦੀ ਹੈ , ਪਰ ਜਿਨਾ ਨੇ ਸਾਡੇ ਘਰ ਵਸਾਉਣ ਲਈ ਆਪਨੇ ਘਰ ਉਜਾੜ ਦਿਤੇ ਓਹਨਾ ਸਿੰਘਾ ਤੇ ਸਿੰਘਣੀਆ ਬਾਰੇ...

ਜਿਹੜੀ ਹਵਾ ਕੌਮ ਨੂੰ ਦੁੱਖ ਦੇਵੇ !

ਸਰਮਾਇਆ ਕੌਮ ਦਾ ਨੌਂਜਵਾਨ ਤੂੰ ਹੈਂ , ਆਸਾਂ ਕੌਮ ਨੂੰ ਤੇਰੇ ਤੋਂ ਬਥੇਰੀਆਂ ਨੇ । ਦੇਖੀਂ ਆਸ ਨਾ ਕੌਮ ਦੀ ਤੋੜ ਬੈਠੀਂ , ਮੰਜਿਲਾਂ...

ਜਾਈਦਾ ਨੀ ਬੀਬਾ ਸਾਧਾਂ ਵਾਲੇ ਡੇਰੇ ਤੇ – ਜਾਈਦਾ ਨੀ ਬੀਬਾ ਵਿਹਲੜਾ ਦੇ...

ਜਾਈਦਾ ਨੀ ਬੀਬਾ ਸਾਧਾਂ ਵਾਲੇ ਡੇਰੇ ਤੇ ਜਾਈਦਾ ਨੀ ਬੀਬਾ ਵਿਹਲੜਾ ਦੇ ਡੇਰੇ ਤੇ   ਡੇਰੇ ਵਿੱਚ ਰਹਿੰਦੇ ਜਿੱਥੇ ਸਾਧ ਬੂਬਨੇ ਧੂਣੇ ਦੇ ਦੁਆਲੇ ਜੁੜੇ ਰਹਿਣ ਬੂਬਨੇ ਰਹਿੰਦੇ ਨਿੱਤ...

ਇਕ ਸਾਧ ਦੀ ਕਥਾ ਉਹਦੀ ਆਪਣੀ ਜ਼ੁਬਾਨੀ

ਇਕ ਸਾਧ ਦੀ ਕਥਾ ਉਹਦੀ ਆਪਣੀ ਜ਼ੁਬਾਨੀ   ਸਾਨੂੰ ਮਾਂ ਪਿਉ ਚਾੜ੍ਹ ਗਏ ਡੇਰੇ ਜੀ ਅਸੀਂ ਅੱਥਰੂ ਬੜੇ ਹੀ ਕੇਰੇ ਜੀ ਨਾ ਤਰਸ ਕਿਸੇ ਨੂੰ ਆਇਆ...

ਕਲਮ ਨੂੰ ਕੈਦ !!

**  ਕਲਮ ਨੂੰ ਕੈਦ - ਕਵਿਤਾ ** --  ਗੁਰਮੀਤ ਸਿੰਘ ਬਰਸਾਲ  -- ਕਲਮ ਦਾ ਇਸ਼ਕ ਐਸਾ ਹੈ, ਨਾਂ ਛੱਡ ਹੁੰਦੀ ਨਾਂ ਛੁੱਟਦੀ ਏ. ਕਲਮ ਜੇ ਕੈਦ ਹੋ...

ਧਰਮ !!

***  ਧਰਮ  - ਕਵਿਤਾ  *** --  ਗੁਰਮੀਤ ਸਿੰਘ ਬਰਸਾਲ  -- ਧਰਮ ਨੂੰ ਧਾਰਨੇ ਖਾਤਿਰ, ਧਰਮ ਵਿਚਾਰਨਾ ਪੈਂਦਾ। ਖਾਲਿਕ ਦਾ ਵਸੇਬਾ ਖਲਕਤੀਂ ਨਿਹਾਰਨਾ ਪੈਂਦਾ। ਬਾਹਰੀ ਭੇਖ ਧਾਰਨ ਨਾਲ...

Latest article

ਸਿੱਖੋ! ਦੋਗ਼ਲੇ ਨਾ ਬਣੋ

ਸਮਝਦਾਰ ਲਈ ਕੇਵਲ ਇਸ਼ਾਰਾ ਹੀ ਕਾਫ਼ੀ ਹੈ| ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼ ਦੇ ਪੰਨਾ-683 ਤੇ ਦੋਗ਼ਲਾ ਦੇ ਅਰਥ ਇਸ ਪ੍ਰਕਾਰ ਕੀਤੇ ਹਨ:...

ਬਚਿੱਤਰ ਨਾਟਕ ਦੀਅਾਂ ਬਚਿੱਤਰ ਬਾਤਾਂ

ਜਾਪੁ॥ ਬ੍ਰਾਹਮਣ 240 ਸਾਲਾਂ ਤੋਂ ਅਤੇ ਅੰਗਰੇਜ਼ 100 ਸਾਲ ਤੋਂ ਇਹ ਸੋਚ ਰਹੇ ਸਨ ਕਿ ਸਿੱਖਾਂ ਦੀ ਢੂਈ ਕਿਵੇਂ ਕੁੱਟੀ ਜਾਵੇ? ਨਾ ਸੂਤ ਆਉਣ ਵਾਲੀ...

ਮਾਵਾਂ ਭੈਣਾਂ ਧੀਆਂ ਦੀ ਬੇਇਜ਼ਤੀ ਵਾਲਾ ਗ੍ਰੰਥ

ਹੁਣ ਤੱਕ ਜਿਤਨੇ ਵੀ ਮਨੁੱਖ ਜਾਤੀ ਨਾਲ ਸੰਬੰਧਿਤ ਜੀਵ ਪੈਦਾ ਹੋਏ ਹਨ ਉਹ ਸਿਰਫ ਇਸਤ੍ਰੀਆਂ ਰਾਹੀਂ ਹੀ ਪੈਦਾ ਹੋਏ ਹਨ। ਤੁਸੀਂ ਸਾਰੇ ਜਿਹੜੇ ਵੀ...