Sunday, January 21, 2018
SSI Canada is a tax exempt.
Canadaian registered charity.

ਗੁਰਬਾਣੀ ਸ਼ਬਦ-ਕੋਸ਼

ਅੱਖਰ ਦ ਨਾਲ ਸ਼ੁਰੂ ਸ਼ਬਦਾਂ ਦੇ ਅਰਥ ਵੀਚਾਰ – ਭਾਗ ੦੧

ਦੂਲਹ / ਦੂਲਹੁ ਗੁਰਬਾਣੀ ਵਿਚ ‘ ਦੂਲਹ ’ ਲਫ਼ਜ਼ ਇਸ ਰੂਪ ਵਿਚ ਇਕ ਵਾਰ ਹੀ ਆਇਆ ਹੈ। ਗੁਰਬਾਣੀ ਵਿਆਕਰਣ ਅਨੁਸਾਰ ਇਹ ਲਫਜ਼ ਪੁਲਿੰਗ ਇਕਵਚਨ ਨਾਂਵ ਹੈ।...

ਅੱਖਰ ‘ ਯ ‘ ਦੀ ਵਰਤੋਂ ਅਤੇ ਆਵਾਜ਼

1. ਅੱਖਰ ' ਯ ' ਜਦੋਂ ਕਿਸੇ ਸ਼ਬਦ ਦੇ ਅੰਤ (ਪਿਛੇਤਰ) ਵਿਚ ਆਵੇ ਤਾਂ ਦੋ ਪ੍ਰਕਾਰ ਦੀ ਆਵਾਜ਼ ਦੇਂਦਾ ਹੈ। ਓ) ਜਦੋਂ ਇਹ ਮੁਕਤਾ ਅੱਖਰ ਪਿੱਛੇ...

ਅੱਖਰ ਡ ਨਾਲ ਸ਼ੁਰੂ ਸ਼ਬਦਾਂ ਦੇ ਅਰਥ ਵੀਚਾਰ – ਭਾਗ ੦੧

ਡਰਤੁ / ਡਰਤ ਵੀਚਾਰ ਅਧੀਨ ਪੰਗਤੀ :- ਜੀਉ ਡਰਤੁ ਹੈ ਆਪਣਾ ਕੈ ਸਿਉ ਕਰੀ ਪੁਕਾਰ ॥ {ਪੰਨਾ 660} ਇਸ ਪੰਕਤੀ ਵਿਚ ਆਇਆ ਲਫ਼ਜ਼ ' ਡਰਤੁ ' ਦੇ ਪ੍ਰੋ ਸਾਹਿਬ ਸਿੰਘ...

ਅੱਖਰ ਪ ਨਾਲ ਸ਼ੁਰੂ ਸ਼ਬਦਾਂ ਦੇ ਅਰਥ ਵੀਚਾਰ – ਭਾਗ ੦੧

ਪਦਮੁ ਗੁਰਬਾਣੀ ਵਿਚ ਸਤਿਗੁਰੂ ਜੀ ਨੇ ਕਈ ਪ੍ਰਚਲਤ ਸਨਾਤਨੀ ਸ਼ਬਦ ਵਰਤੇ ਹਨ ਪਰ ਅਰਥ ਨਿਵੇਕਲਾ ਦਿੱਤਾ ਹੈ। ਇਸੇ ਤਰ੍ਹਾਂ ਹੀ ਲਫਜ਼ ' ਪਦਮੁ ' ਹੈ।...

ਅੱਖਰ ਜ ਨਾਲ ਸ਼ੁਰੂ ਸ਼ਬਦਾਂ ਦੇ ਅਰਥ ਵੀਚਾਰ – ਭਾਗ 01

ਜਾਰ / ਜਾਰਿ ਚੋਰ ਜਾਰ ਜੂਆਰ ਪੀੜੇ ਘਾਣੀਐ ॥ ( ਪੰਨਾ 1288 ) ਜਾਰ = {ਬਹੁਵਚਨ ਨਾਂਵ} ਮੰਦ-ਕਰਮੀ। ਮੋ ਕਉ ਘਾਲਿ ਜਾਰਿ ਭਾਵੈ ਮਾਰਿ ਡਾਰਿ ॥ ( ਪੰਨਾ 1194...

ਅੱਖਰ ਹ ਨਾਲ ਸ਼ੁਰੂ ਸ਼ਬਦਾਂ ਦੇ ਅਰਥ ਵੀਚਾਰ – ਭਾਗ ੦੧

ਹੈ / ਹੈਂ  ਗੁਰਬਾਣੀ ਦੇ ਸ਼ੁੱਧ ਉਚਾਰਣ ਲਈ ਗੁਰਬਾਣੀ ਦੇ ਵਰਣਾਤਮਕ ਪੱਖ(ਬੋਲੀ ਅਤੇ ਵਿਆਕਰਣ) ਦਾ ਬੋਧ ਹੋਣਾ ਲਾਜ਼ਮੀ ਹੈ, ਨਹੀਂ ਤਾਂ ਉਚਾਰਣ ਸੰਬੰਧੀ ਸਮੱਸਿਆ ਹਲ...

ਅੱਖਰ ਕ ਨਾਲ ਸ਼ੁਰੂ ਸ਼ਬਦਾਂ ਦੇ ਅਰਥ ਵੀਚਾਰ – ਭਾਗ ੦੧

ਕੁਨੁ / ਕੁਨ ਤੂ ਕੁਨੁ ਰੇ ॥ ਮੈ ਜੀ ॥ ਨਾਮਾ ॥(ਪੰਨਾ 694 ) ਕੁਨੁ = ਕੌਣ {ਪ੍ਰਸ਼ਨਵਾਚੀ ਵਿਸ਼ੇਸ਼ਣ} ਯਕ ਅਰਜ ਗੁਫਤਮ ਪੇਸਿ ਤੋਂ ਦਰ ਗੋਸ ਕੁਨ ਕਰਤਾਰ ॥ (ਪੰਨਾ  721 ) ਕੁਨ = ਕਰ {ਕਿਰਿਆ ਹੁਕਮੀ...

ਅੱਖਰ ਸ ਨਾਲ ਸ਼ੁਰੂ ਸ਼ਬਦਾਂ ਦੇ ਅਰਥ ਵੀਚਾਰ – ਭਾਗ ੦੧

ਸਾਸ / ਸਾਸੁ  / ਸਾਸਿ ਸਾਸ ਬਿਨਾ ਜਿਉ ਦੇਹੁਰੀ ਕਤ ਸੋਭਾ ਪਾਵੈ ॥ ( ਪੰਨਾ 1122 ) ਸਾਸ = ਸੁਆਸ {ਪੁਲਿੰਗ ਨਾਂਵ} ਸਾਸੁ ਕੀ ਦੁਖੀ ਸਸੁਰ ਕੀ ਪਿਆਰੀ ਜੇਠ ਕੇ ਨਾਮਿ...

ਅੱਖਰ ਤ ਨਾਲ ਸ਼ੁਰੂ ਸ਼ਬਦਾਂ ਦੇ ਅਰਥ ਵੀਚਾਰ – ਭਾਗ ੦੧

ਤਾਲ / ਤਾਲੁ ਤਾਲ = ਛੈਣੇ  (ਪੁਲਿੰਗ ਨਾਂਵ ਬਹੁਵਚਨ) ਭਗਤਿ ਕਰਤ ਮੇਰੇ ਤਾਲ ਛਿਨਾਏ ਕਿਹ ਪਹਿ ਕਰਉ ਪੁਕਾਰਾ  (1167) ਤਾਲੁ = ਸਰੋਵਰ  (ਪੁਲਿੰਗ ਨਾਂਵ ਇਕਵਚਨ) ਕਰਤੈ ਪੁਰਖਿ ਤਾਲੁ ਦਿਵਾਇਆ ॥ ਪਿਛੈ ਲਗਿ ਚਲੀ...

ਅੱਖਰ ਮ ਨਾਲ ਸ਼ੁਰੂ ਸ਼ਬਦਾਂ ਦੇ ਅਰਥ ਵੀਚਾਰ – ਭਾਗ ੦੧

ਮੈ ਗਗਨ ਮੈ, ਕਰੁਣਾ ਮੈ, ਸਰਬ ਮੈ, ਸਰਬਤ੍ਰ ਮੈ, ਜਗਤ ਮੈ, ਅਾਦਿ ਲਫਜ਼ ਗੁਰਬਾਣੀ ਵਿਅਾਕਰਣ ਅਨੁਸਾਰ 'ਨਾਂਵ ਤੋਂ ਵਿਸ਼ੇਸ਼ਣ' ਹਨ। ੳੁਕਤ ਲਫਜ਼ਾਂ ਦੇ ਪਛੇਤਰ ਅਾੲਿਅਾ...

Latest article

ਸਿੱਖੋ! ਦੋਗ਼ਲੇ ਨਾ ਬਣੋ

ਸਮਝਦਾਰ ਲਈ ਕੇਵਲ ਇਸ਼ਾਰਾ ਹੀ ਕਾਫ਼ੀ ਹੈ| ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼ ਦੇ ਪੰਨਾ-683 ਤੇ ਦੋਗ਼ਲਾ ਦੇ ਅਰਥ ਇਸ ਪ੍ਰਕਾਰ ਕੀਤੇ ਹਨ:...

ਬਚਿੱਤਰ ਨਾਟਕ ਦੀਅਾਂ ਬਚਿੱਤਰ ਬਾਤਾਂ

ਜਾਪੁ॥ ਬ੍ਰਾਹਮਣ 240 ਸਾਲਾਂ ਤੋਂ ਅਤੇ ਅੰਗਰੇਜ਼ 100 ਸਾਲ ਤੋਂ ਇਹ ਸੋਚ ਰਹੇ ਸਨ ਕਿ ਸਿੱਖਾਂ ਦੀ ਢੂਈ ਕਿਵੇਂ ਕੁੱਟੀ ਜਾਵੇ? ਨਾ ਸੂਤ ਆਉਣ ਵਾਲੀ...

ਮਾਵਾਂ ਭੈਣਾਂ ਧੀਆਂ ਦੀ ਬੇਇਜ਼ਤੀ ਵਾਲਾ ਗ੍ਰੰਥ

ਹੁਣ ਤੱਕ ਜਿਤਨੇ ਵੀ ਮਨੁੱਖ ਜਾਤੀ ਨਾਲ ਸੰਬੰਧਿਤ ਜੀਵ ਪੈਦਾ ਹੋਏ ਹਨ ਉਹ ਸਿਰਫ ਇਸਤ੍ਰੀਆਂ ਰਾਹੀਂ ਹੀ ਪੈਦਾ ਹੋਏ ਹਨ। ਤੁਸੀਂ ਸਾਰੇ ਜਿਹੜੇ ਵੀ...