Sunday, January 21, 2018
SSI Canada is a tax exempt.
Canadaian registered charity.

Featured Punjabi Article

ਕੀ ਗੁਰੂ ਜੀ ਨੇ ਪੰਜ ਪਿਆਰਿਆਂ ਤੋਂ ਪਾਹੁਲ ਲਈ ਸੀ ?

ਦਸਵੇਂ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅਜ ਤੋਂ ਤਿੰਨ ਸੌ ਸਾਲ ਪਹਿਲਾਂ ਖਾਲਸਾ ਪਰਗਟ ਕੀਤਾ ਸੀ। ਜਿਸ ਵੇਲੇ ਗੁਰੂ ਸਾਹਿਬ ਨੇ ਖਾਲਸਾ ਪਰਗਟ...

ਦਸਮੇਸ਼ ਜੀ ਨੇ ਅੰਮ੍ਰਿਤ ਤਿਆਰੀ ਸਮੇਂ ਕਿਹੜੀਆਂ ਬਾਣੀਆਂ ਪੜੀਆਂ ?

ਜਦ ਅਸੀਂ ਸਿੱਖ ਕੌਮ ਦੇ ਸਮੇਂ ਸਮੇਂ ਦਰਪੇਸ਼ ਮਸਲਿਆਂ ਦੀ ਲੰਬੀ ਹੁੰਦੀ ਜਾ ਰਹੀ ਲਿਸਟ ਵਿਚੋਂ ਕੌਮ ਦੇ ਮੌਜੂਦਾ ਤੇ ਜੁਗੋ ਜੁਗ ਅਟੱਲ ਸਤਿਗੁਰੂ...

ਜਿਨਾ ਅੰਦਰਿ ਕੂੜੁ ਵਰਤੈ, ਸਚੁ ਨ ਭਾਵਈ

ਗੁਰਬਾਣੀ ਦੇ ਚਾਨਣ ਵਿਚ ਸਿਧਾਂਤਕ ਕਲਮੀ ਲੜਾਈ ਮੈਂ ਪਿਛਲੇ ¦ਮੇ ਅਰਸੇ ਤੋਂ ਲੜਦਾ ਆ ਰਿਹਾ ਹਾਂ। ਜੇ ਕੁੱਝ ਸੁਧਾਰ ਕਰਨਾ ਹੋਵੇ ਤਾਂ ਰੂੜੀਵਾਦੀ ਪ੍ਰੰਪਰਾਵਾਂ...

ਬੜੂ ਵਾਲਿਆਂ ਦੀ ਅੰਦਰੂਨੀ ਲੜਾਈ ਜੋਰਾਂ ਤੇ

                         ਲਓ ਬਈ ਸੱਜਣੋਂ! ਜਿਸ ਗੱਲ ਬਾਰੇ ਆਪਾਂ ਪਹਿਲਾਂ ਚਰਚਾ ਕਰਦੇ ਰਹੇ ਤੇ ਕਈਆਂ...

ਗੁਰੂ ਸਾਹਿਬ, ਰਬਾਬੀ ਜਾਂ ਇਨਕਲਾਬੀ ?

ਮੈਂ ਪਿਛਲੇ ਪੰਜਾਹ ਸਾਲ ਤੋਂ ਗੁਰੂ ਸਾਹਿਬ ਬਾਰੇ ਕੁੱਝ ਨਾ ਕੁੱਝ ਸੁਣਦਾ ਪੜ੍ਹਦਾ ਆ ਰਿਹਾ ਹਾਂ। ਜਿਵੇਂ ਜਿਵੇਂ ਉਮਰ ਵਧਦੀ ਗਈ, ਸੋਚ ਦਾ ਦਾਇਰਾ...

ਗੁਰੂ ਗ੍ਰੰਥ ਸਾਹਿਬ ਦੀ ਸਰਵੋਤਮਤਾ ਬਾਰੇ ਵਰਜੀਨੀਆ, ਅਮਰੀਕਾ ਵਿਖੇ ਸੈਮੀਨਾਰ ਸਫਲਤਾ ਸਹਿਤ ਸੰਪੂਰਨ

26 ਜੂਨ, 2016 ਐਤਵਾਰ ਵਾਲੇ ਦਿਨ ਗੁਰੁਦਵਾਰਾ ਸਾਹਿਬ, ਸਿੱਖ ਸੰਗਤ ਆਫ ਵਰਜੀਨੀਆ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵੋਤਮਤਾ ਦੇ ਸੰਬੰਧ ਵਿੱਚ ਉਲੀਕੇ...

ਵੀਡੀਓ – ਸੈਮੀਨਾਰ ਦਸਮ ਗ੍ਰੰਥ, ਵਰਜੀਨੀਆ ਯੂ ਐਸ ਏ

https://www.youtube.com/watch?v=fo9Vill95XA   https://www.youtube.com/watch?v=uINo3xO4_JA ਭਾਗ ੦੧. ਭਾਈ ਸੁਖਦੀਪ ਸਿੰਘ   ਭਾਗ ੦੨. ਭਾਈ ਚਮਕੌਰ ਸਿੰਘ ਫਰਿਜ਼ਨੋ https://www.youtube.com/watch?v=jd1wtkUfGww   https://www.youtube.com/watch?v=sH_vmISLKGM ਭਾਗ ੦੩. ਭਾਈ ਕੁਲਦੀਪ ਸਿੰਘ ਵਰਜੀਨੀਆ   ਭਾਗ ੦੪. ਭਾਈ ਅਵਤਾਰ ਸਿੰਘ ਮਿਸ਼ਨਰੀ https://www.youtube.com/watch?v=gjzQ4raC1mA   https://www.youtube.com/watch?v=Z154FZB2oGs ੦੫. ਭਾਈ ਕਸ਼ਮੀਰਾ ਸਿੰਘ ਯੂ...

ਅਸਲੀ ਚੂਲ਼ੀਆਂ

ਆਮ ਕਰਕੇ ਗੁਰਬਾਣੀ ਕੀਰਤਨ ਦੀ ਸਮਝ ਉਸ ਨੂੰ ਹੀ ਆ ਸਕਦੀ ਹੈ ਜਿਸ ਨੂੰ ਗੁਰਬਾਣੀ ਪੜ੍ਹਨ ਦਾ ਅਭਿਆਸ ਹੁੰਦਾ ਹੈ। ਕਈ ਵਾਰੀ ਰਾਗੀ ਸਿੰਘ...

ਲਮਹੋ ਨੇ ਖਤਾ ਕੀ ਤੋ ਉੜ ਜਾਏਗਾ ਪੰਜਾਬ (2017)

ਲਮਹੋ ਨੇ ਖਤਾ ਕੀ ਤੋ ਉੜ ਜਾਏਗਾ ਪੰਜਾਬ (2017) ਪਿਛਲੇ ਦਿਨਾਂ ਵਿਚ ਸੋਸ਼ਲ ਮੀਡਿਆ ਵਿਚ ਇਕ ਮੇਸੈਜ ਚਲਿਆਂ ਸੀ, ਉੜਤਾ ਪੰਜਾਬ ਮੂਵੀ ਪੰਜਾਬ ਵਾਸਿਆਂ ਲਈ...

ਸਿੱਖਾਂ ਦਾ ਗੁਰੂ ਕੌਣ ?

ਉਪਰਾਲਾ ਸਿਰਲੇਖ ਪਾਠਕਾਂ ਨੂੰ ਚੁਭਵਾਂ ਲੱਗ ਸਕਦਾ ਹੈ। ‘ਸ਼ਰਧਾਵਾਨਾਂ’ ਨੂੰ ਸ਼ਰਾਰਤ ਪੂਰਨ ਮਹਿਸੂਸ ਹੋ ਸਕਦਾ ਹੈ। ਅਸਲ ਵਿਚ ਅਜਿਹਾ ਹੈ ਨਹੀਂ। ਕੁੱਝ ਕੌੜੇ ਸੱਚ...

Latest article

ਸਿੱਖੋ! ਦੋਗ਼ਲੇ ਨਾ ਬਣੋ

ਸਮਝਦਾਰ ਲਈ ਕੇਵਲ ਇਸ਼ਾਰਾ ਹੀ ਕਾਫ਼ੀ ਹੈ| ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼ ਦੇ ਪੰਨਾ-683 ਤੇ ਦੋਗ਼ਲਾ ਦੇ ਅਰਥ ਇਸ ਪ੍ਰਕਾਰ ਕੀਤੇ ਹਨ:...

ਬਚਿੱਤਰ ਨਾਟਕ ਦੀਅਾਂ ਬਚਿੱਤਰ ਬਾਤਾਂ

ਜਾਪੁ॥ ਬ੍ਰਾਹਮਣ 240 ਸਾਲਾਂ ਤੋਂ ਅਤੇ ਅੰਗਰੇਜ਼ 100 ਸਾਲ ਤੋਂ ਇਹ ਸੋਚ ਰਹੇ ਸਨ ਕਿ ਸਿੱਖਾਂ ਦੀ ਢੂਈ ਕਿਵੇਂ ਕੁੱਟੀ ਜਾਵੇ? ਨਾ ਸੂਤ ਆਉਣ ਵਾਲੀ...

ਮਾਵਾਂ ਭੈਣਾਂ ਧੀਆਂ ਦੀ ਬੇਇਜ਼ਤੀ ਵਾਲਾ ਗ੍ਰੰਥ

ਹੁਣ ਤੱਕ ਜਿਤਨੇ ਵੀ ਮਨੁੱਖ ਜਾਤੀ ਨਾਲ ਸੰਬੰਧਿਤ ਜੀਵ ਪੈਦਾ ਹੋਏ ਹਨ ਉਹ ਸਿਰਫ ਇਸਤ੍ਰੀਆਂ ਰਾਹੀਂ ਹੀ ਪੈਦਾ ਹੋਏ ਹਨ। ਤੁਸੀਂ ਸਾਰੇ ਜਿਹੜੇ ਵੀ...