Gurmat Parchar Centers

ਸਿੰਘ ਸਭਾ ਕਨੇਡਾ, ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ, ਪੰਥ ਦਰਦੀ ਸੰਸਥਾਵਾਂ ਅਤੇ ਸੰਗਤਾਂ ਵੱਲੋਂ ਚਲਾਏ ਜਾ ਰਹੇ ਗੁਰਮਤਿ ਪ੍ਰਚਾਰ ਕੇਂਦਰ:

Updated on – 30-4-2013

ਮਾਝਾ ਜੋਨ

ਕ੍ਰਮ ਨੰ. ਕੇਂਦਰ ਦਾ ਨਾਮ, ਜਿਲਾ

 1. ਡੱਲ, ਤਰਨ-ਤਾਰਨ,

 2. ਮਾਲੂਵਾਲ, ਤਰਨ-ਤਾਰਨ

 3. ਮਾਹਣੇ, ਤਰਨ-ਤਾਰਨ

 4. ਸਰਹਾਲੀ, ਤਰਨ-ਤਾਰਨ

 5. ਪਲਾਸੌਰ, ਤਰਨ-ਤਾਰਨ

 6. ਮੱਲਾ, ਤਰਨ-ਤਾਰਨ

 7. ਸਭਰਾ, ਤਰਨ-ਤਾਰਨ

 8. ਨੌਸ਼ਹਿਰਾ ਪੰਨੂਆਂ, ਤਰਨ ਤਾਰਨ

 9. ਤਰਨ-ਤਾਰਨ

 10. ਗੋਇੰਦਵਾਲ, ਤਰਨ-ਤਾਰਨ

 11. ਥੋਬਾ, ਅੰਮ੍ਰਿਤਸਰ

 12. ਲੋਪੋਕੇ, ਅੰਮ੍ਰਿਤਸਰ

 13. ਰਈਆ, ਅੰਮ੍ਰਿਤਸਰ

 14. ਠੇਠਰਕੇ, ਗੁਰਦਾਸਪੁਰ

ਦੁਆਬਾ ਜੋਨ

 1. ਪਿਆਲਾਂ, ਹੁਸ਼ਿਆਰਪੁਰ

 2. ਇਬਰਾਹਿਮਪੁਰ, ਹੁਸ਼ਿਆਰਪੁਰ

 3. ਕਾਲੇਵਾਲ, ਹੁਸ਼ਿਆਰਪੁਰ

 4. ਦਿਆਨਤਪੁਰ, ਜਲੰਧਰ

 5. ਲੱਧੜਾਂ,  ਨਕੋਦਰ

 6. ਚੱਕ ਕਲਾਂ, ਨਕੋਦਰ

 7. ਸ਼ੰਕਰ ਢੇਰੀਆਂ

 8. ਭੁੱਲਰ ਬੇਟ, ਕਪੂਰਥਲਾ

 9. ਭੰਡਾਲ ਦੋਨਾ, ਕਪੂਰਥਲਾ

 10. ਭਾ. ਹਿੰਮਤ ਸਿੰਘ ਗੁਰਮਤਿ ਮਿਸ਼ਨਰੀ ਕਾਲਜ, ਨਵਾਂ ਸ਼ਹਿਰ

 11. ਮਜਾਰੀ (ਗੁਰੂ ਨਾਨਕ ਬੱਬਰ ਅਕਾਲੀ ਯਾਦਗਾਰੀ ਕਾਲਜ), ਨਵਾਂ ਸ਼ਹਿਰ

 12. ਅਪਰਾ, ਨਵਾਂ ਸ਼ਹਿਰ

 13. ਕੇਸਰਪੁਰ, ਕਪੂਰਥਲਾ

 14. ਭੋਗਪੁਰ, ਜਲੰਧਰ

ਮਾਲਵਾ ਜੋਨ

 1. ਭਾਗੀਕੇ, ਮੋਗਾ

 2. ਰਾਮਗੜ ਭੱਲਰ, ਮੋਗਾ

 3. ਸਿਧਵਾਂ ਕਲਾਂ, ਮੋਗਾ

 4. ਰਣਸੀਂਹ ਕਲਾਂ, ਮੋਗਾ

 5. ਨਵਾਂ ਰਾਮੂਵਾਲ, ਮੋਗਾ

 6. ਮਟਵਾਣੀ, ਮੋਗਾ

 7. ਢਪਾਲੀ, ਬਠਿੰਡਾ

 8. ਭੋਖੜਾ,ਬਠਿੰਡਾ

 9. ਜੀਊਣਵਾਲਾ, ਫਰੀਦਕੋਟ

 10. ਕਾਲਖ, ਲੁਧਿਆਣਾ

 11. ਦਾਖਾ, ਲੁਧਿਆਣਾ

 12. ਮੁਕੰਦਪੁਰ, ਲੁਧਿਆਣਾ

 13. ਘੁਮਾਣਾਂ ਉਦੋਵਾਲ, ਲੁਧਿਆਣਾ

 14. ਸ਼ਿਮਲਾਪੁਰੀ ਗੁ:ਗੋਬਿੰਦ ਸਿੰਘ ਨਗਰ, ਲੁਧਿਆਣਾ

 15. ਗਾਗੇਵਾਲ, ਲੁਧਿਆਣਾ

 16. ਮਨੈਲਾ ਖਮਾਣੋਂ, ਫਤਹਿਗੜ ਸਾਹਿਬ

 17. ਬਰਵਾਲੀ ਕਲਾਂ, ਫਤਿਹਗੜ੍ਹ ਸਾਹਿਬ

 18. ਸਾਧੂਵਾਲ ਸਰਦੂਲਗੜ,ਮਾਨਸਾ

 19. ਮਾੜੀ ਮੁਸਤਫਾ, ਬਾਘਾ ਪੁਰਾਣਾ, ਮੋਗਾ

ਪੰਜਾਬ ਤੋਂ ਬਾਹਰਲੇ ਕੇਂਦਰ

 1. ਗੁਲਜਾਰਪੁਰ ਰੁਦਰਪੁਰ ਕਾਂਸ਼ੀਪੁਰ, ਉਤਰਾਂਚਲ

 2. ਪਡਾਲੀ/ਨੇੜੇ ਵੜਵਾਲ ਇੰਦੌਰ ਖਰਦੌਣ, ਮੱਧ ਪ੍ਰਦੇਸ਼

 3. ਹਬੀਬ ਗੰਜ, ਭੁਪਾਲ, ਮੱਧ ਪ੍ਰਦੇਸ਼

 4. ਆਰ ਐਸ ਪੁਰਾ,ਜੰਮੂ

 5. ਸਿੰਬਲ ਕੈਂਪ ਆਰ ਐਸ ਪੁਰਾ, ਜੰਮੂ

 6. ਪਦਮਪੁਰ, ਗੰਗਾਨਗਰ, ਰਾਜਸਥਾਨ

 7. ਕਾਨਪੁਰ, ਯੂ.ਪੀ.